Explore
Login
Mann Show 2023-09-04
Add
Chann Pardesi Radio Team
(
2023-09-05T04:49:13+08:00
)
ਦੋਸਤੋ! ਹਰਜਿੰਦਰ ਸਿੰਘ ਘੁਮੰਣ ਜੀ ਨੇ ਖਸ-ਖਸ ਦੀ ਖੇਤੀ ਦੁਆਰਾ ਚਿੱਟੇ ਸਨਥੈਟਿਕ ਡਰੱਗ ਤੋਂ ਛੁਟਕਾਰਾ, ਕਿਸਾਨੀ ਦੀ ਆਰਥਿਕਤਾ ਵਿੱਚ ਸੁਧਾਰ, ਪਾਣੀ ਦੀ ਬੱਚਤ ਬਾਰੇ ਦਲੀਲਾਂ ਭਰਪੂਰ ਪੱਖ ਪੇਸ਼ ਕੀਤਾ- ਸੁਣਨਯੋਗ ਜੇ ਚੰਗਾ ਲੱਗੇ ਤਾਂ ਸ਼ੇਅਰ ਵੀ ਕਰ ਦੇਣਾ