Explore
Login
Mann Show 2023-09-06
Add
Chann Pardesi Radio Team
(
2023-09-07T05:23:31+08:00
)
ਪ੍ਰੋਫੈਸਰ ਗੁਰਿੰਦਰ ਕੌਰ ਜੀ, ਸਾਬਕਾ ਮੁਖੀ,ਜਿਉਗਰਫੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਹਿਮਾਚਲ ਪ੍ਰਦੇਸ਼, ਪੰਜਾਬ ਵਿੱਚ ਆਏ ਹੜ੍ਹਾਂ ਦੇ ਕੁਦਰਤ ਦੇ ਨਾਲ ਨਾਲ ਮਨੁੱਖ ਦਾ ਵਾਤਾਵਰਨ ਪ੍ਰਤੀ ਰਵੱਈਆ ਅਜੇਹੀਆਂ ਕਰੋਪੀਆਂ ਨੂੰ ਆਵਾਜ਼ਾਂ ਮਾਰ ਰਿਹਾ ਹੈ- ਦਲੀਲ ਭਰਪੂਰ ਉਮਦਾ ਵਿਖਿਆਂਨ ਸੁਣਨਯੋਗ ਜੀ