Explore
Login
Mann Show 2023-09-11
Add
Chann Pardesi Radio Team
(
2023-09-12T04:22:44+08:00
)
ਦੋਸਤੋ ਸ. ਗਗਨਦੀਪ ਸਿੰਘ ਜੀ, ਸਾਬਕਾ ਡਿਪਟੀ ਸਕੱਤਰ, ਹਰਿਆਣਾ ਸਰਕਾਰ ਜੋ ਇਤਿਹਾਸਕਾਰ ਵੀ ਹਨ ਜੀ ਨੇ 1710 ਵਿੱਚ ਮੁਕੰਮਲ ਹੋਏ ਕਿਲਾ ਲੋਹਗੜ੍ਹ ਜਿਸ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸ਼ੁਰੂ ਕਰਵਾਇਆ ਸੀ, ਇਸ ਕਿਲੇ ਨਾਲ ਸਬੰਧਿਤ 3 ਲੜਾਈਆਂ ਬਾਬਾ ਬੰਦਾ ਸਿੰਘ ਬਹਾਦੁਰ ਨਾਲ ਜੁੜੇ ਇਤਿਹਾਸ ਦੇ ਬਾਕਮਾਲ ਜ਼ਿਕਰ ਸਰੋਤਿਆਂ ਨਾਲ ਸਾਂਝੇ ਕੀਤੇ ਸੁਣਨ ਯੋਗ ਜੀ