Explore
Login
Mann Show 2023-09-13
Add
Chann Pardesi Radio Team
(
2023-09-15T04:08:48+08:00
)
ਪ੍ਰੋਫੈਸਰ ਕਰਮਜੀਤ ਸਿੰਘ ਜੀ, ਸਾਬਕਾ ਮੁਖੀ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਜੋ ਬਾਤੌਰ ਚਿੰਤਕ ਆਪਣੇ ਨਿਵੇਕਲੀ ਥਾਂ ਰਖਦੇ ਹਨ ਜੀ ਨੇ ਬੀ. ਜੇ. ਪੀ. ਆਰ ਐਸ ਐਸ ਦੇ ਏਜੰਡੇ ਅਧੀਨ ਸਿਲੇਬਸਾਂ ਵਿੱਚ ਤਬਦੀਲੀਆਂ ਲਿਆ ਰਹੀ ਹੈ ਜੇਕਰ ਲੋਕ ਹਿਤਾਂ ਵਿੱਚ ਇਸ ਦਾ ਵਿਰੋਧ ਨਾ ਹੋਇਆ ਤਾਂ ਦੇਸ ਕੁਰਾਹੇ ਪੈ ਸਕਦਾ ਹੈ ਬਾਰੇ ਫਿਕਰਮੰਦੀ ਜ਼ਾਹਿਰ ਕੀਤੀ- ਸੁਣਨਣਯੋਗ ਜੀ